Directed by: Nosheen Ali & Mohammad Ali Talpur. Edited by Hassan Rassool
ਮੈਂ ਵੀ ਚੱਲਣਾ ਐ ਨਾਲ
ਲੇਖਕ: ਨਜਮ ਹੁਸੈਨ ਸਈਅਦ
ਗਾਇਕ: ਰਿਸ਼ਮ ਹੁਸੈਨ ਸਈਅਦ
ਵਾਅ ਡੱਕ ਰਾਹ ਖਲੋਤੀ
ਮੈਂ ਵੀ ਚੱਲਣਾ ਐ ਨਾਲ
ਆਖਿਆਂ ਕੋਈ ਕੋਈ ਜਾਂਦਾ ਏ
ਲੱਗ ਹਿੱਕ ਨਾਲ ਉਹ ਬੋਲੀ
ਹੁਣ ਮੈਂ ਕੋਈ ਕੋਈ ਹਾਂ
"میں وی چلنا اے نال"
شاعر: نجم حسین سید
شاعرانہ فنکار: رشم حسین سید
واء ڈک راہ کھلوتی
میں وی چلنا اے نال
آکھیئم کوئی کوئی جاندا اے
لگ ہک نال اوہ بولی
ہُن میں کوئی کوئی ہاں